FAQ

1

Google Play ਤੇ VidMate ਨੂੰ ਕਿਵੇਂ ਡਾਊਨਲੋਡ ਕਰਨਾ ਹੈ?

Google ਦੀ ਨੀਤੀ ਦੇ ਕਾਰਨ, VidMate ਨੂੰ ਹਾਲੇ Google Play ਤੇ ਰਿਲੀਜ਼ ਨਹੀਂ ਕੀਤਾ ਗਿਆ ਹੈ। ਹਾਲਾਂਕਿ, VidMate ਇੱਕ ਸੁਰੱਖਿਅਤ ਐਪ ਹੈ ਅਤੇ ਤੁਸੀਂ ਐਪ ਨੂੰ ਇਸ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ - https://vidfree.net/
2

VidMate APK ਨੂੰ ਕਿਵੇਂ ਇੰਸਟਾਲ ਕਰਨਾ ਹੈ?

ਜਦੋਂ ਤੁਸੀਂ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਪਹਿਲੀ ਵਾਰ ਖੋਲ੍ਹਦੇ ਹੋ ਤਾਂ ਇੱਕ ਚਿਤਾਵਨੀ ਸੰਕੇਤ ਦਿਖਾਈ ਦੇ ਸਕਦਾ ਹੈ। ਕਿਰਪਾ ਕਰਕੇ ਸੈਟਿੰਗਾਂ > ਸੁਰੱਖਿਆ ਤੇ ਜਾਓ ਅਤੇ “ਅਗਿਆਤ ਸਰੋਤ” ਨੂੰ ਚਾਲੂ ਕਰੋ।
3

iPhone, iPad ਜਾਂ PC ਤੇ VidMate ਐਪ ਨੂੰ ਕਿਵੇਂ ਇੰਸਟਾਲ ਕਰਨਾ ਹੈ?

VidMate ਨੂੰ iOS ਜਾਂ ਵਿੰਡੋਜ਼ ਸੰਸਕਰਣਾਂ ਤੇ ਲਾਂਚ ਨਹੀਂ ਕੀਤਾ ਗਿਆ ਹੈ।
4

ਮੈਂ VidMate ਟੀਮ ਨਾਲ ਕਿਵੇਂ ਸੰਪਰਕ ਕਰਾਂ?

ਜੇ ਕੋਈ ਵੀ ਹੋਰ ਸਵਾਲ ਹਨ, ਤਾਂ ਕਿਰਪਾ ਕਰਕੇ ਸਾਡੇ ਇੱਕਮਾਤਰ ਅਧਿਕਾਰਤ ਈ-ਮੇਲ ਪਤੇ ਰਾਹੀਂ ਸਾਡੇ ਨਾਲ ਸੰਪਰਕ ਕਰੋ: vmldeveloper0123@gmail.com
5

VidMate ਕੀ ਹੈ?

VidMate Facebook, Vimeo, Dailymotion, YouTube, Instagram, Soundcloud ਅਤੇ ਹੋਰ ਬਹੁਤ ਸਾਰੀਆਂ ਸਟ੍ਰੀਮਿੰਗ ਸਾਈਟਾਂ ਵਰਗੇ ਮਲਟੀਮੀਡੀਆ ਪੋਰਟਲਾਂ ਤੋਂ ਵੀਡੀਓ ਅਤੇ ਸੰਗੀਤ ਲਈ ਇੱਕ ਪ੍ਰਭਾਵਸ਼ਾਲੀ ਡਾਊਨਲੋਡਰ ਹੈ। ਇਹ ਭਾਰਤ, ਇੰਡੋਨੇਸ਼ੀਆ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਸਭ ਤੋਂ ਵੱਧ ਜਾਣਿਆ ਜਾਂਦਾ ਵੀਡੀਓ/ਸੰਗੀਤ ਡਾਊਨਲੋਡਰ ਹੈ, ਜੋ ਕਿ ਇਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਪ੍ਰਸਿੱਧ ਸਟ੍ਰੀਮਿੰਗ ਸਾਈਟਾਂ ਦੀ ਚੋਣ ਨੂੰ ਤਿਆਰ ਕਰਦਾ ਹੈ।
6

YouTube ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਹੈ?

(1) ਇਸ ਐਪ ਨੂੰ ਖੋਲ੍ਹੋ, ਹੋਮ ਸਕ੍ਰੀਨ ਤੇ ਸਾਈਟ ਨੈਵੀਗੇਸ਼ਨ ਦੀ ਵਰਤੋਂ ਕਰਦੇ ਹੋਏ YouTube ਸਾਈਟ ਵਿੱਚ ਦਾਖ਼ਲ ਹੋਵੋ। (2) ਤੁਸੀਂ ਜਿਸ YouTube ਵੀਡੀਓ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ, ਉਸ ਦਾ ਪਤਾ ਲਗਾਓ ਅਤੇ ਖੋਲ੍ਹੋ ਅਤੇ ਬਾਅਦ ਵਿੱਚ ਦਿਖਾਈ ਦੇਣ ਵਾਲੇ ਡਾਊਨਲੋਡ ਬਟਨ ਤੇ ਕਲਿੱਕ ਕਰੋ। (3) ਚੁਣੋ ਕਿ ਕੀ ਤੁਸੀਂ ਆਡੀਓ ਜਾਂ ਵੀਡੀਓ ਫਾਰਮੈਟ ਡਾਊਨਲੋਡ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਜਿਹੜੇ ਵੀ ਗੁਣਵੱਤਾ ਵਾਲੇ ਵਿਕਲਪਾਂ ਨੂੰ ਤਰਜੀਹ ਦਿੰਦੇ ਹੋ, ਜਿਵੇਂ ਕਿ 1080p, 720p HD ਵੀਡੀਓ, ਜਾਂ ਇੱਥੋਂ ਤੱਕ ਕਿ MP3 ਵਿੱਚ ਵੀ YouTube ਵੀਡੀਓ ਡਾਊਨਲੋਡ ਕਰੋ। (4) ਡਾਊਨਲੋਡ ਬਟਨ ਨੂੰ ਕਲਿੱਕ ਕਰੋ। ਡਾਊਨਲੋਡ ਮੁਕੰਮਲ ਹੋਣ ਤੋਂ ਬਾਅਦ, ਤੁਸੀਂ ਡਾਊਨਲੋਡ ਕੀਤੀ YouTube ਵੀਡੀਓ ਨੂੰ ਉੱਪਰਲੇ ਸੱਜੇ ਕੋਨੇ ਵਿੱਚ ਮੌਜੂਦ ਡਾਊਨਲੋਡ ਆਈਕੋਨ ਨੂੰ ਟੈਪ ਕਰਕੇ ਲੱਭ ਸਕਦੇ ਹੋ।
7

VidMate ਇੱਕ HD ਵੀਡੀਓ ਡਾਊਨਲੋਡਰ ਹੈ?

ਹਾਂ। VidMate HD ਵੀਡੀਓ ਡਾਊਨਲੋਡਰ ਵੱਲੋਂ ਵਧੇਰੇ ਸਟ੍ਰੀਮਿੰਗ ਸਾਈਟਾਂ ਤੇ ਵੀਡੀਓ ਡਾਊਨਲੋਡ ਕਰਨ ਲਈ ਵਿਭਿੰਨ ਗੁਣਵੱਤਾ ਵਾਲੇ ਵਿਕਲਪ ਪ੍ਰਦਾਨ ਕੀਤੇ ਜਾਂਦੇ ਹਨ। ਤੁਸੀਂ ਇਸ ਐਪ ਨਾਲ ਆਸਾਨੀ ਨਾਲ HD ਵੀਡੀਓ ਨੂੰ ਡਾਊਨਲੋਡ ਕਰ ਸਕਦੇ ਹੋ।
8

Facebook ਵੀਡੀਓ ਕਿਵੇਂ ਡਾਊਨਲੋਡ ਕਰਨੀਆਂ ਹਨ?

(1) ਐਪ ਨੂੰ ਖੋਲ੍ਹੋ, ਹੋਮ ਸਕ੍ਰੀਨ ਤੇ ਸਾਈਟ ਨੈਵੀਗੇਸ਼ਨ ਦੀ ਵਰਤੋਂ ਕਰਦੇ ਹੋਏ Facebook ਸਾਈਟ ਨੂੰ ਐਕਸੈਸ ਕਰੋ। (2) Facebook ਵਿੱਚ ਸਾਈਨ ਇਨ ਕਰੋ, ਤੁਸੀਂ ਜੋ Facebook ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ, ਉਸ ਨੂੰ ਲੱਭੋ ਅਤੇ ਹੇਠਲੇ ਸੱਜੇ ਪਾਸੇ ਤੇ ਮੌਜੂਦ ਡਾਊਨਲੋਡ ਬਟਨ ਤੇ ਕਲਿੱਕ ਕਰੋ। (3) ਡਾਊਨਲੋਡ ਚੁਣੋ। ਡਾਊਨਲੋਡ ਮੁਕੰਮਲ ਹੋਣ ਤੋਂ ਬਾਅਦ, ਤੁਸੀਂ ਡਾਊਨਲੋਡ ਕੀਤੀ Facebook ਵੀਡੀਓ ਨੂੰ ਉੱਪਰਲੇ ਸੱਜੇ ਕੋਨੇ ਵਿੱਚ ਮੌਜੂਦ ਡਾਊਨਲੋਡ ਆਈਕੋਨ ਨੂੰ ਟੈਪ ਕਰਕੇ ਲੱਭ ਸਕਦੇ ਹੋ।
9

ਮੁਫ਼ਤ ਸੰਗੀਤ ਨੂੰ ਕਿਵੇਂ ਡਾਊਨਲੋਡ ਕਰਨਾ ਹੈ?

(1) ਐਪ ਨੂੰ ਖੋਲ੍ਹੋ, ਹੋਮਪੇਜ ਨੈਵੀਗੇਸ਼ਨ ਬਾਰ ਤੇ ਸੰਗੀਤ ਚੈਨਲ ਨੂੰ ਚੁਣੋ। (2) “ਖੋਜ ਕਰੋ” ਵਿੱਚ ਸੰਗੀਤ ਸ਼ੈਲੀ ਚੁਣੋ, ਜਿਵੇਂ ਕਿ DJ ਰੀਮਿਕਸ, ਫ਼ਿਲਮ ਮਿਊਜ਼ਿਕ, IndiPop, ਡਾਂਸ, ਗਜ਼ਲ, ਅੰਤਾਕਸ਼ਰੀ ਆਦਿ ਜਾਂ ਹੇਠਾਂ ਦਿੱਤੀ ਸੰਗੀਤ ਕਲੈਕਸ਼ਨ ਵਿੱਚੋਂ ਚੁਣੋ, ਜਿਵੇਂ ਕਿ ਦੀਪਿਕਾ ਬਰਥਡੇ ਸਪੈਸ਼ਲ, ਪਾਰਟੀ ਆਲ ਨਾਈਟ, ਬਾਲੀਵੁੱਡ ਦੇ ਸਭ ਤੋਂ ਵਧੀਆ ਗੀਤ ਅਤੇ ਹੋਰ। (3) ਆਪਣੇ ਪਸੰਦੀਦਾ ਗੀਤ ਨੂੰ ਖੋਲ੍ਹਣ ਲਈ ਟੈਪ ਕਰੋ। ਤੁਸੀਂ ਜਾਂ ਤਾਂ “ਚਲਾਓ” ਬਟਨ ਨੂੰ ਟੈਪ ਕਰਕੇ ਸੰਗੀਤ ਚਲਾਉਣ ਦੀ ਚੋਣ ਕਰ ਸਕਦੇ ਹੋ ਜਾਂ “ਡਾਊਨਲੋਡ ਕਰੋ” ਬਟਨ ਨਾਲ ਗੀਤ ਨੂੰ ਡਾਊਨਲੋਡ ਕਰ ਸਕਦੇ ਹੋ। (4) ਆਪਣੀ ਪਸੰਦੀਦਾ ਦੀ ਸੰਗੀਤ ਗੁਣਵੱਤਾ ਚੁਣੋ ਅਤੇ “ਡਾਊਨਲੋਡ ਕਰੋ” ਤੇ ਕਲਿੱਕ ਕਰੋ। ਗੀਤ ਆਪਣੇ-ਆਪ ਤੁਹਾਡੀ ਡਾਊਨਲੋਡ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ। (5) ਡਾਊਨਲੋਡ ਦੇ ਮੁਕੰਮਲ ਹੋਣ ਤੋਂ ਬਾਅਦ, ਤੁਸੀਂ ਉੱਪਰਲੇ ਸੱਜੇ ਕੋਨੇ ਵਿੱਚ “ਡਾਊਨਲੋਡ ਕੀਤੇ” ਦੇ ਅਧੀਨ ਮੌਜੂਦ ਡਾਊਨਲੋਡ ਆਈਕੋਨ ਤੇ ਟੈਪ ਕਰਕੇ ਗੀਤ ਨੂੰ ਲੱਭ ਸਕਦੇ ਹੋ।
10

Instagram ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਹੈ?

(1) ਐਪ ਨੂੰ ਖੋਲ੍ਹੋ, ਹੋਮ ਸਕ੍ਰੀਨ 'ਤੇ ਸਾਈਟ ਨੈਵੀਗੇਸ਼ਨ ਦੀ ਵਰਤੋਂ ਕਰਦੇ ਹੋਏ Instagram ਸਾਈਟ ਨੂੰ ਐਕਸੈਸ ਕਰੋ। (2) Instagram ਵਿੱਚ ਲੌਗ ਇਨ ਕਰੋ, ਤੁਸੀਂ ਜੋ Instagram ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ, ਉਸ 'ਤੇ ਟੈਪ ਕਰੋ ਅਤੇ ਹੇਠਲੇ ਸੱਜੇ ਪਾਸੇ 'ਤੇ ਮੌਜੂਦ ਡਾਊਨਲੋਡ ਬਟਨ 'ਤੇ ਕਲਿੱਕ ਕਰੋ। 3. “ਡਾਊਨਲੋਡ ਕਰੋ” 'ਤੇ ਕਲਿੱਕ ਕਰੋ। ਡਾਊਨਲੋਡ ਮੁਕੰਮਲ ਹੋਣ ਤੋਂ ਬਾਅਦ, ਤੁਸੀਂ ਡਾਊਨਲੋਡ ਕੀਤੀ Instagram ਵੀਡੀਓ ਨੂੰ ਉੱਪਰਲੇ ਸੱਜੇ ਕੋਨੇ ਵਿੱਚ ਮੌਜੂਦ ਡਾਊਨਲੋਡ ਆਈਕੋਨ ਨੂੰ ਟੈਪ ਕਰਕੇ ਲੱਭ ਸਕਦੇ ਹੋ।